ਭਵਿਖਬਾਣੀ ਸੁਨਹਿਰੇ ਯੁਗ ਦੀ ਭਾਗ 101 - ਮਹਾਨ ਸੰਤ ਚੀਨੀ ਭਵਿਖਬਾਣੀਆਂ ਵਿਚ2020-08-02ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇਭਾਸ਼ਾ:Mandarin Chinese (中文) ਵਿਸਤਾਰਡਾਓਨਲੋਡ Docxਹੋਰ ਪੜੋ"ਭਵਿਖਬਾਣੀ ਕਹਿੰਦੀ ਹੈ: ਪੁਤਰ ਸਵਰਗ ਦਾ ਮਹਿਲ ਵਿਚ ਨਿਮਰਤਾ ਸਹਿਤ ਸਲੂਕ ਕਰਦਾ ਹੈ ਸਿਆਣਿਆਂ ਦਾ ਅਤੇ ਨਿਮਰਤਾ ਸਹਿਤ ਸਤਿਕਾਰ ਕਰਦਾ ਹੈ ਵਿਦਵਾਨਾਂ ਦਾ। ਉਹ ਬਹੁਤ ਹੀ ਵਫਾਦਾਰ ਹੈ, ਅਨੁਸਰਨ ਕਰਦਾ ਹੈ ਸਵਰਗ ਦੀ ਰਜ਼ਾ ਦਾ, ਅਤੇ ਅਭਿਆਸ ਕਰਦਾ ਹੈ ਰੂਹਾਨੀ ਤੌਰ ਤੇ।"